Globe Tractors
Globe Tractors
  • Видео 1 212
  • Просмотров 55 926 099

Видео

23 March 2022
Просмотров 26114 дней назад
23 March 2022
farmtrac tractor review
Просмотров 1,3 тыс.14 дней назад
#farmtrac #farmtrac60 #farmtrac45epipowermaxx
ਆ ਟਰੈਕਟਰ ਵੀ ਤੁਹਾਨੂੰ ਘੱਟ ਹੀ ਦੇਖਣ ਨੂੰ ਮਿਲਣਗੇ ਪਰ ਕਮਾਲ ਦੇ ਫ਼ੀਚਰ ਆ
Просмотров 11 тыс.14 дней назад
#tractor #punjabi #farming #podcast #agriculture #newholland
72 ਸਾਲਾਂ ਦਾ ਤਜਰਬਾ ਟਰੈਕਟਰਾਂ ਵਿਚ 72 ਸਾਲ ਪੁਰਾਣੇ ਟ੍ਰੈਕਟਰ ਤੋਂ ਲੈਕੇ ਅੱਜ ਦੇ ਨਵੇਂ ਟਰੈਕਟਰਾਂ ਤੱਕ ਖੜੇ ਆ ਬਾਈ ਕੋਲ
Просмотров 16 тыс.21 день назад
72 ਸਾਲਾਂ ਦਾ ਤਜਰਬਾ ਟਰੈਕਟਰਾਂ ਵਿਚ 72 ਸਾਲ ਪੁਰਾਣੇ ਟ੍ਰੈਕਟਰ ਤੋਂ ਲੈਕੇ ਅੱਜ ਦੇ ਨਵੇਂ ਟਰੈਕਟਰਾਂ ਤੱਕ ਖੜੇ ਆ ਬਾਈ ਕੋਲ
ਅੱਜ ਵਾਲੇ ਟਰੈਕਟਰਾਂ ਵਿਚ ਵੀ ਨਹੀਂ ਮਿਲਦੇ ਆ ਫ਼ੀਚਰ ਪਰ ਬਾਈ ਹੁਣੀ ਚਲਾ ਰਹੇ ਆ 2003 ਤੋਂ ਆ ਲਗਜ਼ਰੀ ਟ੍ਰੈਕਟਰ
Просмотров 61 тыс.21 день назад
ਅੱਜ ਵਾਲੇ ਟਰੈਕਟਰਾਂ ਵਿਚ ਵੀ ਨਹੀਂ ਮਿਲਦੇ ਆ ਫ਼ੀਚਰ ਪਰ ਬਾਈ ਹੁਣੀ ਚਲਾ ਰਹੇ ਆ 2003 ਤੋਂ ਆ ਲਗਜ਼ਰੀ ਟ੍ਰੈਕਟਰ
ਤੁਸੀਂ ਵੀ ਤਾਂ ਨਹੀਂ ਪੀ ਰਹੇ ਨਕਲੀ ਦੁੱਧ ਹੋ ਸਕਦੇ ਆ ਵੱਡੇ ਨੁਕ+ਸਾਨ ਦੇਖੋ ਵੀਡੀਓ
Просмотров 1,3 тыс.28 дней назад
ਤੁਸੀਂ ਵੀ ਤਾਂ ਨਹੀਂ ਪੀ ਰਹੇ ਨਕਲੀ ਦੁੱਧ ਹੋ ਸਕਦੇ ਆ ਵੱਡੇ ਨੁਕ ਸਾਨ ਦੇਖੋ ਵੀਡੀਓ
ਇੱਕ ਕੁੱਤੇ ਨੇ ਪੂਰੇ ਇੰਡੀਆ ਵਿਚ ਦੱਸ ਦਿੱਤਾ ਕਿ ਪਿੰਦੀ ਸਿੱਧੂ ਕੌਣ ਆ ਕਰੋੜਾਂ ਦਾ ਕਾਰੋਬਾਰ ਖੜਾ ਕਰਤਾ ਕੁੱਤੇ ਨੇ
Просмотров 74328 дней назад
ਇੱਕ ਕੁੱਤੇ ਨੇ ਪੂਰੇ ਇੰਡੀਆ ਵਿਚ ਦੱਸ ਦਿੱਤਾ ਕਿ ਪਿੰਦੀ ਸਿੱਧੂ ਕੌਣ ਆ ਕਰੋੜਾਂ ਦਾ ਕਾਰੋਬਾਰ ਖੜਾ ਕਰਤਾ ਕੁੱਤੇ ਨੇ
ਬਾਈ ਕਹਿੰਦਾ Bike ਤਾਂ 20 ਲੱਖ ਦਾ ਪਰ ਐਸੇਸਰੀ 25 ਲੱਖ ਦੀ ਲੱਗ ਜਾਂਦੀ ਆ
Просмотров 502Месяц назад
ਬਾਈ ਕਹਿੰਦਾ Bike ਤਾਂ 20 ਲੱ ਦਾ ਪਰ ਐਸੇਸਰੀ 25 ਲੱ ਦੀ ਲੱਗ ਜਾਂਦੀ ਆ
ਬਹੁਤ ਮੇਹਨਤ ਕਰ ਰਿਹਾ ਬਾਈ ਅੱਜ ਦੀ ਪੀੜ੍ਹੀ ਨੂੰ ਪੁਰਾਣੀ ਵਿਰਾਸਤ ਨਾਲ ਜੋੜਨ ਲਈ ਦੇਖੋ ਵੀਡੀਓ ਆਨੰਦ ਆਊਗਾ
Просмотров 923Месяц назад
ਬਹੁਤ ਮੇਹਨਤ ਕਰ ਰਿਹਾ ਬਾਈ ਅੱਜ ਦੀ ਪੀੜ੍ਹੀ ਨੂੰ ਪੁਰਾਣੀ ਵਿਰਾਸਤ ਨਾਲ ਜੋੜਨ ਲਈ ਦੇਖੋ ਵੀਡੀਓ ਆਨੰਦ ਆਊਗਾ
ਕਮਾਲ ਦੇ ਫ਼ੀਚਰ ਪਾਏ ਆ ਯਰ ਇਸ ਗੱਡੀ ਵਿਚ ਅੱਖ ਦੇ ਇਸ਼ਾਰਿਆਂ ਤੇ ਚਲਦੀ ਆ
Просмотров 19 тыс.Месяц назад
ਕਮਾਲ ਦੇ ਫ਼ੀਚਰ ਪਾਏ ਆ ਯਰ ਇਸ ਗੱਡੀ ਵਿਚ ਅੱ ਦੇ ਇਸ਼ਾਰਿਆਂ ਤੇ ਚਲਦੀ ਆ
ਉਤਰਾਖੰਡ ਦੇ ਜੰਗਲ ਵਿਚ ਰਹਿਣ ਵਾਲੇ ਲੋਕ ਦੇ ਦੇਖੋ ਨਜਾਰੇ ਸਰਕਾਰ ਵੱਲੋਂ ਮਿਲੀ ਆ ਫਰੀ ਜ਼ਮੀਨ ਕਰਦੇ ਆ ਲੱਖਾਂ ਚ ਕਮਾਈ
Просмотров 779Месяц назад
ਉਤਰਾਖੰਡ ਦੇ ਜੰਗਲ ਵਿਚ ਰਹਿਣ ਵਾਲੇ ਲੋਕ ਦੇ ਦੇਖੋ ਨਜਾਰੇ ਸਰਕਾਰ ਵੱਲੋਂ ਮਿਲੀ ਆ ਫਰੀ ਜ਼ਮੀਨ ਕਰਦੇ ਆ ਲੱਖਾਂ ਚ ਕਮਾਈ
ਆ ਵੀਡੀਓ ਦੇਖਕੇ ਤੁਹਾਡੀ ਜਿੰਦਗੀ ਬਣ ਜਾਉ ਸੁਣੋ 95 ਸਾਲ ਦਾ ਤਜੁਰਬਾ
Просмотров 363Месяц назад
ਆ ਵੀਡੀਓ ਦੇਖਕੇ ਤੁਹਾਡੀ ਜਿੰਦਗੀ ਬਣ ਜਾਉ ਸੁਣੋ 95 ਸਾਲ ਦਾ ਤਜੁਰਬਾ
ਆ ਸੁਣੋ ਬਾਪੂ ਤੋਂ ਪੁਰਾਣੇ ਟਾਈਮ ਚ ਕਿਵੇਂ ਹੁੰਦੀ ਸੀ ਅਨਾਜ਼ ਦੀ ਕਦਰ ਇਕ ਇਕ ਦਾਣਾ ਚੁਗਣਾ ਪੈਂਦਾ ਸੀ ਖੇਤਾਂ ਵਿੱਚੋ
Просмотров 875Месяц назад
ਆ ਸੁਣੋ ਬਾਪੂ ਤੋਂ ਪੁਰਾਣੇ ਟਾਈਮ ਚ ਕਿਵੇਂ ਹੁੰਦੀ ਸੀ ਅਨਾਜ਼ ਦੀ ਕਦਰ ਇਕ ਇਕ ਦਾਣਾ ਚੁਗਣਾ ਪੈਂਦਾ ਸੀ ਖੇਤਾਂ ਵਿੱਚੋ
ਛੱਪੜਾਂ ਟੋਬਿਆਂ ਦਾ ਪਾਣੀ ਪੀਕੇ ਗੁਜਾਰਾ ਕਰਦੇ ਸੀ ਲੋਕ ਖੂਹਾਂ ਦਾ ਪਾਣੀ ਹੁੰਦਾ ਸੀ 150 ਫੁੱਟ ਤੇ
Просмотров 2 тыс.Месяц назад
ਛੱਪੜਾਂ ਟੋਬਿਆਂ ਦਾ ਪਾਣੀ ਪੀਕੇ ਗੁਜਾਰਾ ਕਰਦੇ ਸੀ ਲੋਕ ਖੂਹਾਂ ਦਾ ਪਾਣੀ ਹੁੰਦਾ ਸੀ 150 ਫੁੱਟ ਤੇ
ਬਾਪੂ ਕਹਿੰਦਾ 1950 ਚ ਪਹਿਲਾ John Deere ਖਰੀਦਿਆ ਸੀ ਜਦੋ ਸਾਈਕਲ ਲੈਣਾ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ ਸੀ
Просмотров 7 тыс.Месяц назад
ਬਾਪੂ ਕਹਿੰਦਾ 1950 ਚ ਪਹਿਲਾ John Deere ਖਰੀਦਿਆ ਸੀ ਜਦੋ ਸਾਈਕਲ ਲੈਣਾ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ ਸੀ
ਆਜੋ ਮੱਲੋ ਕਰੀਏ ਗੱਲਾਂ 95 ਸਾਲਾਂ ਬਜ਼ੁਰਗ ਬਾਪੂ ਜੱਗਾ ਸਿੰਘ ਹੁਣਾਂ ਨਾਲ ਜਹਾਜ਼ਾਂ ਦਾ ਸ਼ੋਂਕੀ ਆ ਬਾਪੂ
Просмотров 1,1 тыс.Месяц назад
ਆਜੋ ਮੱਲੋ ਕਰੀਏ ਗੱਲਾਂ 95 ਸਾਲਾਂ ਬਜ਼ੁਰਗ ਬਾਪੂ ਜੱਗਾ ਸਿੰਘ ਹੁਣਾਂ ਨਾਲ ਜਹਾਜ਼ਾਂ ਦਾ ਸ਼ੋਂਕੀ ਆ ਬਾਪੂ
ਆਮ ਇਨਵਰਟਰ ਨਾਲੋਂ ਦੁੱਗਣਾ ਟਾਈਮ ਚੱਲਦਾ ਲੋਡ਼ ਤੇ ਜਗ੍ਹਾ ਤਾਂ ਰੋਕਦਾ ਹੀ ਨਹੀਂ ਕਮਾਲ ਦੀ ਚੀਜ਼ ਬਣਾਈ ਆ
Просмотров 177 тыс.Месяц назад
ਆਮ ਇਨਵਰਟਰ ਨਾਲੋਂ ਦੁੱਗਣਾ ਟਾਈਮ ਚੱਲਦਾ ਲੋਡ਼ ਤੇ ਜਗ੍ਹਾ ਤਾਂ ਰੋਕਦਾ ਹੀ ਨਹੀਂ ਕਮਾਲ ਦੀ ਚੀਜ਼ ਬਣਾਈ ਆ
ਆ ਵੀਡੀਓ ਤੁਹਾਨੂੰ ਬਹੁਤ motivate ਕਰੂ 32 ਸਾਲ ਦੀ ਮੇਹਨਤ 300 ਕਰੋੜ ਦਾ ਘਾਟਾ ਖਾਕੇ ਉੱਠਣਾ ਹਰੇਕ ਦੇ ਵੱਸ ਦੀ ਗੱਲ ਨਹੀ
Просмотров 410Месяц назад
ਆ ਵੀਡੀਓ ਤੁਹਾਨੂੰ ਬਹੁਤ motivate ਕਰੂ 32 ਸਾਲ ਦੀ ਮੇਹਨਤ 300 ਕਰੋੜ ਦਾ ਘਾਟਾ ਖਾਕੇ ਉੱਠਣਾ ਹਰੇਕ ਦੇ ਵੱਸ ਦੀ ਗੱਲ ਨਹੀ

Комментарии

  • @salimbhopal6129
    @salimbhopal6129 День назад

    Onlain.kaha milegi.

  • @salimbhopal6129
    @salimbhopal6129 День назад

    Lectomood.kahamilegi.co.no.

  • @user-bz5bb7mr7x
    @user-bz5bb7mr7x День назад

    ❤❤❤❤

  • @AvtarSingh-q2i
    @AvtarSingh-q2i День назад

    Waranti karke Banda taran lagon te lohan te rahu

  • @sandeepgoyat4261
    @sandeepgoyat4261 2 дня назад

    3 tank me 1 kille me kam nhi chalta

  • @govindkeer9831
    @govindkeer9831 2 дня назад

    Thank you so much sir yeh video banane liye

  • @parmindersinghdeol7656
    @parmindersinghdeol7656 3 дня назад

    ਏਸ ਦਾ ਸਲੰਸਰ ਬਦਲਿਆ ਹੋਇਆ

  • @omprakashyadav-lr1gb
    @omprakashyadav-lr1gb 3 дня назад

    200000

  • @ManinderHayer-rt6ly
    @ManinderHayer-rt6ly 3 дня назад

    🔥🔥🔥🔥❤️❤️

  • @sunilbhatti4360
    @sunilbhatti4360 4 дня назад

    Battery recycling value 0 hai lithium Battery ki

  • @GurdeepSingh-dy3hu
    @GurdeepSingh-dy3hu 4 дня назад

    👍🏽

  • @AkashDeep-d6y
    @AkashDeep-d6y 4 дня назад

    Bai tera kol 8 kila si phrla sda kol 2 msa na😂😂 mera kol 8kila hon ma uii na jwa bhar 😂😂

  • @Jupiter5752
    @Jupiter5752 4 дня назад

    Kayı is Tarah de v fukre punjabi ne jo Punjab nu khali karan te lagge hoye ne te apni famly nu v settle kar rahe ne ihe punjab da ujada hai

  • @Jupiter5752
    @Jupiter5752 4 дня назад

    Pajhi bhut vadiya Jo apne ghar vapis aa gaye ❤❤❤❤

  • @user-bg5tf5tq6n
    @user-bg5tf5tq6n 5 дней назад

    私のメジャーに4wdキットを付けたいと思います。キットそのものは手に入るものでしょうか?

  • @apnajimmy3003
    @apnajimmy3003 5 дней назад

    12 ghante di gurantee eh ki hisab.

  • @bhupindersingh1437
    @bhupindersingh1437 6 дней назад

    ਹੈਗਾ ਹੋਰ ਵੀ ਮੋਗਾ ਜਿਲੇ ਚ

  • @bansalsaab6513
    @bansalsaab6513 6 дней назад

    M order kita aa pump hor hi pump pej ta hon Gaal ni karde pase bhi 12500 lele m ganganagar jile to aa fhone Kari Jana par koi payda ni

  • @NarvairJohal
    @NarvairJohal 6 дней назад

    Vst zetor

  • @vijaynadha3485
    @vijaynadha3485 6 дней назад

    davai hun duje pashe rakhea

  • @jaswinderkaur9970
    @jaswinderkaur9970 7 дней назад

    Ñ

  • @charanjeetsingh1934
    @charanjeetsingh1934 7 дней назад

    ਜੱਟਾ‌ ਦਿਮਾਗ ਦੇਖੋ ਦੋਨੋਂ ਲੀਵਰ ਥੱਲੇ ਦਾ ਕੀ ਮਤਲਬ ਟਰੈਕਟਰ ਸੈਸਿਗ ਕਿਸ ਚੀਜ਼ ਨਾ ਕਰੇਗਾ

  • @ManjeetChahal-0089
    @ManjeetChahal-0089 7 дней назад

    ruclips.net/video/1-JMC-EkCCg/видео.htmlsi=1EeLUH1-ln-U4Hq8

  • @user-ii2kb5dk9e
    @user-ii2kb5dk9e 7 дней назад

    100 ਲੀਟਰ ਪਾਣੀ ਪੈਦਾ 4 ਟਾਕੀਆਂ ਵਿੱਚ ਚਾਰ ਲੱਗਦੀਆਂ ਇੱਕ ਕਿਲੇ ਵਿੱਚ 3 ਡਰੱਮਾਂ ਨਾਲ ਕਿ ਦਾ ਪੂਰਾ ਕਰੋਗੇ ਵਿੱਚਕਾਰ ਛੱਡ ਤੇ ਨੀ ਦਿੰਦੇ ਦਵਾਈਆਂ ਬਹੁਤ ਮੈਗੀਆ ਆਪਣੀ ਕੰਪਨੀ ਦਾ ਨਾ ਬਣਾਉਦੇ ਸਾਡਾ ਜੱਟਾ ਦਾ ਕੁੱਡਾ ਨਾ ਕਰੋ

  • @RohtasRRK
    @RohtasRRK 8 дней назад

    Bohot badiya sanu visa sokha milju

  • @khushwantsingh4662
    @khushwantsingh4662 9 дней назад

    bilarus made in India

  • @kapil9803
    @kapil9803 9 дней назад

    Yuvo 475 h ye 4 slender 42 ho ab ye 44 hp me aata h yuvo tech plus 475 k naam se uske sticker badal rakhe h inhone

  • @KulwinderSingh-sk4cm
    @KulwinderSingh-sk4cm 9 дней назад

    ਏਸ ਪੰਪ ਨੂੰ ਕੋਈ recomend ਨੀ ਕਰਦਾ।ਅਸਲੀ ਸਪਰੇਅ ਹੱਥ ਵਾਲੇ ਪੰਪ ਨਾਲ ਹੁੰਦੀ ।

  • @cheemafazilka7973
    @cheemafazilka7973 9 дней назад

    ਕਿਸਾਨ ਵੀਰਾਂ ਨੂੰ ਜਰੂਰੀ ਬੇਨਤੀ... ਮਾਪਦੰਡਾਂ ਅਨੁਸਾਰ 4wd ਟਰੈਕਟਰ ਦੇ ਅੱਗੇ 120 ਕਿੱਲੋ ਵਜ਼ਨ ਹੋਣਾ ਜਰੂਰੀ ਹੈ ਤੇ ਕੰਪਨੀ recommend ਕਰਦੀ ਹੈ 12km/Hr ਤੋਂ ਵੱਧ ਸਪੀਡ ਜਾਂ ਕਹਿ ਲਓ ਕਿ 2H ਤੋਂ ਵੱਡਾ ਗਿਅਰ ਲਾਓ ਤਾਂ 4wd ਨੂੰ ਬੰਦ ਕਰ ਦਿਓ। ਲੋੜ ਤੋਂ ਬਿਨਾਂ 4wd ਨਾ ਚਲਾਓ ਹਰ ਸਰਵਿਸ ਤੇ ਅਗਲੇ ਹਿੱਸੇ ਦਾ ਤੇਲ ਬਦਲੋ, ਇਸ ਵਿੱਚ Transmission oil ਹੀ ਪੈਂਦਾ ਹੈ। Novo ਵਿੱਚ ਤਾਂ ਕਈ ਚੀਜਾਂ ਨੇ ਜਿੰਨ੍ਹਾਂ ਬਾਰੇ ਏਜੰਸੀ ਵਾਲੇ ਵੀ ਨਹੀਂ ਦੱਸਦੇ। Novo ਦੀ ਬੈਟਰੀ ਕੋਲ ਇੱਕ oil ਫਿਲਟਰ ਹੁੰਦੈ ਜਿਹੜਾ ਟਰੈਕਟਰ ਬੰਦ ਕਰਨ ਤੋਂ ਕੁਛ ਦੀ ਬਾਅਦ ਤੱਕ ਵੀ ਗਿੜਦਾ ਰਹਿੰਦਾ ਹੈ, ਉਸਨੂੰ ਜਰੂਰ ਸਾਫ਼ ਕਰੋ ਤੇ ਦੁਬਾਰਾ ਫਿੱਟ ਕਰਨ ਲਈ Arrow ਦਾ ਨਿਸ਼ਾਨ ਵੇਖ ਕੇ ਫਿੱਟ ਕਰੋ। ਇਸ ਵਕਤ ਖੇਤੀ ਲਈ ਮਹਿੰਦਰਾ ਦੇ ਟਰੈਕਟਰ ਸਭ ਤੋਂ ਵਧੀਆ ਨੇ। ਛੋਟੇ ਕਿਸਾਨ ਲਈ ਛੋਟੇ ਟਰੈਕਟਰ Yuvo ਸੀਰੀਜ਼ (265 ਤੋਂ 585 ਤੱਕ) 15 speeds, flat ਪਲੇਟਫਾਰਮ, side ਸ਼ਿਫਟ ਗਿਅਰਾਂ ਨਾਲ ਇਹ ਸਭ ਤੋਂ ਵਧੀਆ ਹੈ ਤੇ ਵੱਡੇ ਟਰੈਕਟਰਾਂ ਵਿੱਚ Novo series, ਹੁਣ ਤਾਂ ਅਰਜੁਨ ਵੀ Best ਕਰ ਦਿੱਤਾ। ਬਿਹਤਰ ਖੇਤੀ ਤੇ ਬਿਹਤਰ ਕਿਸਾਨੀ ਦੀ ਉਮੀਦ ਵਿੱਚ ਫਾਜ਼ਿਲਕਾ ਦੇ ਸਰਹੱਦੀ ਪਿੰਡ ਤੋਂ ਇੱਕ ਆਮ ਜਿਹਾ ਕਿਸਾਨ 🙏

  • @cheemafazilka7973
    @cheemafazilka7973 9 дней назад

    Veer ji Arjun 'ch Novo vang kyi gear options de dittiya' company ne. H+L+M de nal 15 speeds tr steering wheel kol High+Low v aunda hai mtlb 15, 20 te 39 gear speeds han. Bahut hi vdhia tractor hai eh. ਇੰਜਣ ਜਿੰਨਾ ਮਰਜੀ ਤਕੜਾ ਹੋਵੇ ਪਰ ਗਿਅਰ ਸਪੀਡ ਸਹੀ ਨਾ ਹੋਣ ਜਾਂ ਘੱਟ ਹੋਣ ਤਾਂ ਇੰਜਣ ਮਰਦਾ ਵੀ ਹੈ ਤੇ ਡੀਜ਼ਲ ਖਰਚਾ ਵੀ ਵੱਧ। ਸਾਡੇ ਕੋਲ ਨਿਊਜ਼ੀਲੈਂਡ 7500 (2008) 75 HP 2 ਸਪੀਡ (H+L) ਹੈ ਤੇ NOVO (57 HP) 18 te 30 speed, Novo 18 HP ਘੱਟ ਹੋਣ ਦੇ ਬਾਵਜੂਦ ਖੇਤੀ ਵਿੱਚ 7500 ਦੇ ਬਰਾਬਰ ਹਰ ਕੰਮ ਕਰਦਾ ਹੈ ਤੇ ਡੀਜ਼ਲ ਖਰਚਾ ਵੀ ਘੱਟ। New Holland ਦੇ 2012 ਤੋਂ ਬਾਅਦ ਆਏ ਟਰੈਕਟਰਾਂ ਦਾ ਡੀਜ਼ਲ ਖਰਚਾ ਵੱਧ ਹੈ ਪੁਰਾਣੇ ਟਰੈਕਟਰ ਦੇ ਮੁਕਾਬਲੇ। 12 ਤੋਂ ਬਾਅਦ ਵਾਲਾ 7500 ਤਾਂ ਹੋਰ ਵੀ ਵਧ ਡੀਜ਼ਲ ਪੀਂਦਾ ਹੈ। ਮੇਰਾ ਮਤਲਬ ਹੈ ਕਿ ਸਹੀ ਗਿਅਰ ਸਪੀਡ ਹੋਣੀਆਂ ਬਹੁਤ ਜਰੂਰੀ ਨੇ। ਧੰਨਵਾਦ 🙏

  • @GurwinderSingh-gy6mx
    @GurwinderSingh-gy6mx 9 дней назад

    ਭਰਾਵਾ ਦੂਜਿਆ ਨੂ ਕਿਉ ਮਾਰਨ ਦਿਆ

  • @bittuburjawala9571
    @bittuburjawala9571 9 дней назад

    Eah model kehda bro

  • @shamlalkamboj2403
    @shamlalkamboj2403 9 дней назад

    Sterling. 2slyender

  • @thehunterking8711
    @thehunterking8711 10 дней назад

    mahindra 7005 Non-Turbo 65-Hp ਇੰਡੀਆ ਵਿੱਚ ਲਾਂਚ ਹੋਣਾ ਚਾਹੀਦਾ ਹੈ, ਅਸਲ ਉਹ ਧਾਕੜ ਟ੍ਰੈਕਟਰ ਬਣਿਆ ਸੀ ਪੰਜਾਬ ਦੇ ਲੋਕਾਂ ਲਈ

  • @thehunterking8711
    @thehunterking8711 10 дней назад

    ਬੰਗਲਾਦੇਸ਼ ਵਾਲਾ ਮਹਿੰਦਰਾ ਨੋਨ-ਟਰਬੋ 65-Hp ਇੰਡੀਆ ਵਿੱਚ ਲਾਂਚ ਕਰਨਾ ਚਾਹੀਦਾ ਬਹੁਤ ਧਾਕੜ ਟ੍ਰੈਕਟਰ ਆ ਜੀ

  • @thehunterking8711
    @thehunterking8711 10 дней назад

    Ford ਤੋਂ ਬਾਅਦ ਤਾਂ ਹੁਣ Arjun-Ultra ਹੀ ਆ

  • @thehunterking8711
    @thehunterking8711 10 дней назад

    Mahindra ਨੇ ਬੰਗਲਾਦੇਸ਼ ਵਿੱਚ 65-Hp Non-Turbo Arjun Ultra ਲਾਂਚ ਕੀਤੇ ਸੀ, ਉਹ ਪੰਜਾਬ ਵਿੱਚ ਵੀ ਲਾਂਚ ਕਰਨੇ ਚਾਹੀਦੇ ਹਨ ਬਹੁਤ ਤਕੜੇ ਟ੍ਰੈਕਟਰ ਆ ਜੀ ⚡️💪🏻

  • @thehunterking8711
    @thehunterking8711 10 дней назад

    Holland ਬਰਾਂਡ ਹੈ FIAT ਦਾ, FIAT ਦਾ ਅਸਲ ਰੰਗ ਏਹੀ ਹੈ (ਜਿਵੇਂ ਮਹਿੰਦਰਾ ਦਾ ਬਰਾਂਡ Arjun) FIAT ਹੁਣ 55-Hp ਤੋਂ ਵੱਡੇ Holland ਟ੍ਰੈਕਟਰਾਂ ਵਿੱਚ IVECO ਦਾ ਇੰਜਨ ਦਾ ਲਗਾਉਣ ਲੱਗ ਪਏ

  • @thehunterking8711
    @thehunterking8711 10 дней назад

    ਇਹ Renault ਟ੍ਰੈਕਟਰ ਹੁਣ Claas ਕੰਪਨੀ ਵਿੱਚ ਮਿਲਦੇ ਹਨ

  • @thehunterking8711
    @thehunterking8711 10 дней назад

    RENAULT ਕੰਪਨੀ ਦੇ ਪੀਲੇ ਟ੍ਰੈਕਟਰ ਬਾਅਦ 'ਚ CLAAS ਕੰਪਨੀ ਨੇ ਖਰੀਦੇ, ਹੁਣ ਹਰੇ ਰੰਗ ਵਿੱਚ ਆਉਂਦੇ ਹਨ ਜੀ ✅️

  • @thehunterking8711
    @thehunterking8711 10 дней назад

    ਇਹ ਪੀਲੇ ਰੰਗ ਵਾਲੇ Renault ਕੰਪਨੀ ਦੇ ਟ੍ਰੈਕਟਰਾਂ ਬਾਅਦ ਵਿੱਚ CLAAS ਕੰਪਨੀ ਨੇ ਖਰੀਦ ਲਿਆ (ਏ ਪੀਲੇ ਟ੍ਰੈਕਟਰ ਹੁਣ ਹਰੇ ਰੰਗ 'ਚ)

  • @thehunterking8711
    @thehunterking8711 10 дней назад

    ਏਸ 'ਰਿਨੌਲਟ' ਕੰਪਨੀ ਬਾਅਦ ਵਿੱਚ 'ਕਲਾਸ' ਕੰਪਨੀ ਨੇ ਖਰੀਦ ਲਿਆ ਸੀ (ਪੀਲੇ ਰੰਗ ਤੋਂ ਹੁਣ ਹਰੇ ਰੰਗ ਵਿੱਚ)

  • @thehunterking8711
    @thehunterking8711 10 дней назад

    90-Hp ਬਿਨਾਂ ਟਰਬੋ ਤੋਂ ❤❤❤❤❤❤❤

  • @thehunterking8711
    @thehunterking8711 10 дней назад

    90-Hp Non-Turbo👌🏻 ______________________ ❤❤❤❤❤❤❤❤

  • @thehunterking8711
    @thehunterking8711 10 дней назад

    90-Hp Non-Turbo👌🏻 _________❤💯%✅️

  • @thehunterking8711
    @thehunterking8711 10 дней назад

    90-Hp Non-Turbo Best Engine👌🏻 ♥️♥️♥️♥️♥️♥️♥️♥️♥️♥️♥️♥️♥️

  • @thehunterking8711
    @thehunterking8711 10 дней назад

    90-Hp Non-Turbo Best👌🏻 ___________________________ __________________❤💯%✅️

  • @thehunterking8711
    @thehunterking8711 10 дней назад

    90-Hp Non-Turbo👌🏻 _________❤💯%✅️

  • @dddhillon9184
    @dddhillon9184 10 дней назад

    SUKAM da inverter battery use kittaa Das Saal chalyaa . SUVASTIKAA lai Kay galati Kitti

  • @user-cg9um7yr8p
    @user-cg9um7yr8p 10 дней назад

    Nahin to main number sev Kiya nahin to aapane idiots hogi to please aapse gujarne se read show kijiye number show kijiye kitne ki milegi aur koi chij hamen Manga liya agar vah Sahi nahin lagi to vah wapas ho jayegi ya nahin please yah sabhi chijen clear Kiya kare to video banaya Karen